ਚੀਜ਼ਾਂ ਖੁਦ ਬਣਾਓ

ਆਪਣੇ ਫ਼ਿਲਟਰਾਂ ਅਤੇ ਲੈਂਜ਼ਾਂ ਨੂੰ ਵਿਅਕਤੀਗਤ ਬਣਾਓ! ਭਾਵੇਂ ਇਹ ਫ਼ਿਲਟਰ ਹੋਵੇ ਜੋ ਦੋਸਤ ਦੇ ਵਿਆਹ ਦੇ ਪਲਾਂ ਵਿੱਚ ਚਾਰ ਚੰਨ ਲਗਾਉਂਦਾ ਹੈ ਜਾਂ ਕੋਈ ਲੈਂਜ਼ ਜੋ ਕਿ ਜਨਮ ਦਿਨ ਨੂੰ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ ਬਣਾਉਂਦਾ ਹੈ, ਤੁਹਾਡੀਆਂ ਵਿਉਂਤਬੱਧ ਰਚਨਾਵਾਂ ਕਿਸੇ ਵੀ ਮੌਕੇ ਨੂੰ ਹੋਰ ਖ਼ਾਸ ਬਣਾਉਣਗੀਆਂ।

ਰਚਨਾਤਮਕ ਔਜ਼ਾਰ

ਭਾਈਚਾਰੇ ਦੇ ਫ਼ਿਲਟਰ

ਕਿਸੇ ਅਜਿਹੇ ਟਿਕਾਣੇ ਜਾਂ ਪਲ ਲਈ ਫ਼ਿਲਟਰ ਬਣਾਓ ਜੋ ਤੁਹਾਡੇ ਲਈ ਖਾਸ ਹੈ!

ਫ਼ਿਲਟਰ

ਫਰੇਮ ਅਤੇ ਕਲਾਕਾਰੀ ਜਿਨ੍ਹਾਂ ਨੂੰ ਦੋਸਤ ਆਪਣੀਆਂ Snaps ਵਿੱਚ ਸ਼ਾਮਲ ਕਰ ਸਕਦੇ ਹਨ।

ਲੈਂਜ਼

ਵਧਾਈ ਗਈ ਹਕੀਕਤ ਦੇ ਤਜ਼ਰਬੇ ਜਿਨ੍ਹਾਂ ਨਾਲ ਦੋਸਤ ਖੇਡ ਸਕਦੇ ਹਨ।

Snapchat 'ਤੇ ਇਸ਼ਤਿਹਾਰ ਦਿਓ

Snapchat 'ਤੇ ਇਸ਼ਤਿਹਾਰ ਦੇ ਕੇ ਆਪਣੀ ਵੈੱਬਸਾਈਟ, ਐਪ ਜਾਂ ਉਤਪਾਦਾਂ ਦਾ ਪ੍ਰਚਾਰ ਕਰੋ।

ਭਾਈਚਾਰੇ ਦੇ ਫ਼ਿਲਟਰ

ਤੁਹਾਡੇ ਸ਼ਹਿਰ, ਯੂਨੀਵਰਸਿਟੀ, ਕੋਈ ਸਥਾਨਕ ਮਾਰਗ ਦਰਸ਼ਨ ਚਿੰਨ੍ਹ ਜਾਂ ਕਿਸੇ ਜਨਤਕ ਟਿਕਾਣੇ ਦੀ ਸਿਫ਼ਤ ਨੂੰ ਸਾਂਝਾ ਕਰੋ। ਭਾਈਚਾਰੇ ਦੇ ਫ਼ਿਲਟਰ ਬਣਾਉਣਾ ਮੁਫ਼ਤ ਹੈ ਇਸ ਕਰਕੇ ਕੋਈ ਵੀ ਫ਼ਿਲਟਰ ਨੂੰ ਸਪੁਰਦ ਕਰਕੇ ਪਿਆਰ ਵੰਡਣ ਵਿੱਚ ਮਦਦ ਕਰ ਸਕਦਾ ਹੈ!

ਫ਼ਿਲਟਰ

ਜਨਮ ਦਿਨ, ਵਿਆਹ ਅਤੇ ਕਿਸੇ ਹੋਰ ਸਮਾਗਮ ਲਈ ਆਪਣੇ ਖੁਦ ਦੇ ਫ਼ਿਲਟਰ ਬਣਾਓ ਅਤੇ ਖਰੀਦੋ। ਇਹ ਕਿਸੇ ਵੀ ਮੌਕੇ ਨੂੰ ਹੋਰ ਖ਼ਾਸ ਬਣਾਉਣ ਦਾ ਸ਼ਾਨਦਾਰ ਤਰੀਕਾ ਹੈ!

ਲੈਂਜ਼

ਕਿਸੇ ਟੈਮਪਲੇਟ ਨਾਲ ਸ਼ੁਰੂ ਕਰੋ ਜਾਂ Lens Studio ਨਾਲ ਆਪਣੇ ਲੈਂਜ਼ ਸ਼ੁਰੂਆਤ ਤੋਂ ਡਿਜ਼ਾਈਨ ਕਰੋ।

ਪ੍ਰੇਰਿਤ ਹੋਵੋ!

ਭਾਈਚਾਰਾ

ਫ਼ਿਲਟਰ

ਲੈਂਜ਼